ਰਾਜਾ ਰਸਾਲੂ ਦੀ ਦੰਤ ਕਥਾ ਅਧਾਰਿਤ ਨਾਟਕਾਂ ਦਾ ਅਧਿਐਨ

Authors

  • ਡਾ. ਜਤਿੰਦਰ ਕੌਰ

Abstract

ਸਾਹਿਤ ਭਾਵੇਂ ਕੋਈ ਵੀ ਹੋਵੇ ਲੋਕ ਸਾਹਿਤ ਦੇ ਪ੍ਰਭਾਵ ਤੋਂ ਅਭਿੱਜ ਨਹੀਂ ਰਹਿ ਸਕਦਾ। ਲੋਕ ਸਾਹਿਤ ਮਨੁੱਖ ਦੇ ਸਮੁੱਚੇ ਜੀਵਨ ਵਿੱਚ ਸਮਾਇਆ ਹੋਇਆ ਹੈ। ਲੋਕ ਸਾਹਿਤ ਕਿਸੇ ਕੌਮ ਦਾ ਮਹੱਤਵਪੂਰਨ ਖਜਾਨਾ ਹੈ ਜਿਸ ਵਿਚ ਕਿਸੇ ਕੌਮ ਦੀ ਨੁਹਾਰ ਦੇਖੀ ਜਾ ਸਕਦੀ ਹੈ। ਲੋਕ ਸਾਹਿਤ ਦਾ ਘੇਰਾ ਐਨਾ ਵਿਸ਼ਾਲ ਹੈ ਕਿ ਲੋਕ ਗੀਤ, ਲੋਕ ਕਥਾਵਾ, ਬੁਝਾਰਤਾਂ, ਅਖੌਤਾ, ਮੁਹਾਵਰੇ ਆਦਿ ਸਭ ਇਸ ਵਿਚ ਆਉਂਦੇ ਹਨ। ਲੋਕ ਸਾਹਿਤ ਦੇ ਵੱਖ-ਵੱਖ ਰੂਪਾਂ ਵਿਚ ਲੋਕ-ਕਥਾ ਦਾ ਆਪਣਾਵਿਸ਼ੇਸ਼ ਸਥਾਨ ਹੈ ਕਿਉਂਕਿ ਲੋਕ-ਕਥਾ ਵਿੱਚ ਲੋਕ ਮਨ ਦੀ ਗੱਲ ਨੂੰ ਬੜੇ ਰੌਚਿਕ ਢੰਗ ਨਾਲ ਸਿਖਿਆਤਮਕ ਰੂਪ ਵਿਚ ਬਿਰਤਾਤ ਬਣਾ ਕੇ ਪੇਸ਼ ਕੀਤਾ ਜਾਂਦਾ ਹੈ।

Downloads

Published

2000-2024

How to Cite

ਡਾ. ਜਤਿੰਦਰ ਕੌਰ. (2024). ਰਾਜਾ ਰਸਾਲੂ ਦੀ ਦੰਤ ਕਥਾ ਅਧਾਰਿਤ ਨਾਟਕਾਂ ਦਾ ਅਧਿਐਨ. African Diaspora Journal of Mathematics ISSN: 1539-854X, Multidisciplinary UGC CARE GROUP I, 23(6), 59–65. Retrieved from https://newjournalzone.in/index.php/ijmfsmr/article/view/139

Issue

Section

Articles